JALANDHAR WEATHER

ਪਿੰਡ ਕਾਜਮਪੁਰ ਤੋਂ ਰਘੁਵੀਰ ਸਿੰਘ ਬਣੇ ਸਰਪੰਚ

 ਉਸਮਾਨਪੁਰ (ਨਵਾਂਸ਼ਹਿਰ), 18 ਅਕਤੂਬਰ (ਸੰਦੀਪ ਮਝੂਰ) - ਬਲਾਕ ਨਵਾਂਸ਼ਹਿਰ ਦੇ ਪਿੰਡ ਕਾਜਮਪੁਰ ਤੋਂ ਰਘੁਵੀਰ ਸਿੰਘ ਚੋਣ ਜਿੱਤ ਕੇ ਸਰਪੰਚ ਬਣੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ