JALANDHAR WEATHER

ਗੁਲਜ਼ਾਰ ਸਿੰਘ ਬਣੇ ਪਿੰਡ ਕਾਸੂਪੁਰ ਦੇ ਸਰਪੰਚ

ਸ਼ਾਹਕੋਟ (ਜਲੰਧਰ), 16 ਅਕਤੂਬਰ (ਬਾਂਸਲ)-ਤਹਿਸੀਲ ਸ਼ਾਹਕੋਟ ਦੇ ਪਿੰਡ ਕਾਸੂਪੁਰ, (ਬਲਾਕ ਲੋਹੀਆਂ) ਤੋਂ ਗੁਲਜ਼ਾਰ ਸਿੰਘ ਨੇ 30 ਵੋਟਾਂ ਦੇ ਫ਼ਰਕ ਨਾਲ ਸਰਪੰਚੀ ਦੀ ਚੋਣ ਜਿੱਤ ਲਈ। ਇਸੇ ਤਰ੍ਹਾਂ ਜਗੀਰ ਸਿੰਘ, ਕਮਲਜੀਤ ਕੌਰ, ਬਲਵੀਰ ਕੌਰ, ਪ੍ਰਿਆ ਪੰਚ ਚੁਣੇ ਗਏ ਜਦਕਿ ਸਲੀਮ ਬਿਨਾਂ ਮੁਕਾਬਲਾ ਜੇਤੂ ਰਹੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ