JALANDHAR WEATHER

ਪਿੰਡ ਰੱਤਾਖੇੜਾ ਦੇ ਸਤਨਾਮ ਸਿੰਘ ਬਣੇ ਸਰਪੰਚ

ਧਰਮਗੜ੍ਹ, 16 ਅਕਤੂਬਰ (ਗੁਰਜੀਤ ਸਿੰਘ ਚਹਿਲ)-ਪਿੰਡ ਰੱਤਾਖੇੜਾ ਦੀ ਰਿਜ਼ਰਵ ਸੀਟ ਤੋਂ ਸਰਪੰਚ ਸਤਨਾਮ ਸਿੰਘ ਚੁਣੇ ਗਏ ਹਨ ਅਤੇ ਪੰਚ ਵਾਰਡ 1 ਤੋਂ ਅੰਗਰੇਜ਼ ਸਿੰਘ, ਵਾਰਡ 2 ਤੋਂ ਗੁਰਮੀਤ ਸਿੰਘ ਮਨੇਸ, ਵਾਰਡ 3 ਤੋਂ ਦਿਲਬਾਗ ਸਿੰਘ ਹੁੰਦਲ, ਵਾਰਡ 4 ਤੋਂ ਅੰਗਰੇਜ਼ ਮੱਲੀ, ਵਾਰਡ 5 ਤੋਂ ਕੁਲਵਿੰਦਰ ਮੱਲੀ, ਵਾਰਡ 6 ਤੋਂ ਭੋਲਾ ਸਿੰਘ ਅਤੇ ਵਾਰਡ 7 ਤੋਂ ਨਿਸ਼ਾਨ ਸਿੰਘ ਪੰਚ ਚੁਣੇ ਗਏ ਹਨ ਜਿਨ੍ਹਾਂ ਵਿਚੋਂ ਕੇਵਲ ਵਾਰਡ ਨੰਬਰ 2 ਤੋਂ ਗੁਰਮੀਤ ਸਿੰਘ ਮਨੇਸ਼ ਹੀ ਪੰਚ ਚੁਣੇ ਗਏ ਹਨ, ਜਦੋਂਕਿ ਬਾਕੀ ਸਾਰੇ ਹੀ ਪੰਚ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ