JALANDHAR WEATHER

ਪਿੰਡ ਰੰਗੀਲਾ ਦੇ ਪਰਮਜੀਤ ਕੌਰ ਸੈਣੀ 38 ਵੋਟਾਂ ਦੇ ਫਰਕ ਨਾਲ ਬਣੇ ਸਰਪੰਚ

ਫਾਜ਼ਿਲਕਾ, 16 ਅਕਤੂਬਰ (ਦਵਿੰਦਰਪਾਲ ਸਿੰਘ)-ਪਿੰਡ ਰੰਗੀਲਾ ਵਿਖੇ ਪੰਚਾਇਤੀ ਚੋਣਾਂ ਵਿਚ ਸ. ਜਰਨੈਲ ਸਿੰਘ ਸੈਣੀ ਦੀ ਨੂੰਹ ਪਰਮਜੀਤ ਕੌਰ ਸੈਣੀ ਪਤਨੀ ਮਨਪ੍ਰੀਤ ਸਿੰਘ ਸੈਣੀ ਨੇ ਸਰਪੰਚੀ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਗੁਰਭਲਿੰਦਰ ਸਿੰਘ ਸੈਣੀ, ਅਰਸ਼ਪ੍ਰੀਤ ਸਿੰਘ ਸੈਣੀ, ਹਰਜਿੰਦਰ ਕੌਰ ਸੈਣੀ, ਕੈਲਾਸ਼ ਰਾਣੀ, ਗੁਰਜੰਟ ਸਿੰਘ ਸੈਣੀ ਮੈਂਬਰ ਚੁਣੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ