JALANDHAR WEATHER

ਪਿੰਡ ਭੰਗਵਾਂ 'ਚ 20 ਸਾਲਾਂ ਬਾਅਦ ਹੋਈ ਚੋਣ 'ਚ ਮੁਖਤਾਰ ਸਿੰਘ ਸਰਪੰਚ ਚੁਣੇ ਗਏ

ਚੋਗਾਵਾਂ, 16 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੰਗਵਾਂ ਵਿਖੇ ਪੰਚਾਇਤੀ ਚੋਣਾਂ ਵਿਚ ਸਰਪੰਚ ਮੁਖਤਾਰ ਸਿੰਘ ਭੰਗੂ ਪਿੰਡ ਦੇ ਸਰਪੰਚ ਬਣੇ ਜਿਨ੍ਹਾਂ ਵਿਚ ਮੈਂਬਰ ਹਰਦਿਆਲ ਸਿੰਘ, ਹਰਪਾਲ ਸਿੰਘ, ਬਿੰਦਰ ਸਿੰਘ, ਸੰਦੀਪ ਕੌਰ ਬਣੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ