JALANDHAR WEATHER

ਅਮਰੀਕਾ : ਤੂਫਾਨ ਕਾਰਨ ਮਰਨ ਵਾੁਲਿਆਂ ਦੀ ਗਿਣਤੀ ਹੋਈ 56

 ਵਾਸ਼ਿੰਗਟਨ, 29 ਸਤੰਬਰ - ਤੂਫਾਨ ਹੇਲੇਨ ਤੋਂ ਭਾਰੀ ਮੀਂਹ ਨੇ ਅਮਰੀਕਾ ਦੇ ਦੱਖਣ ਪੂਰਬ ਵਿਚ ਵਿਆਪਕ ਤਬਾਹੀ ਮਚਾਈ ਹੈ। ਨਿਊਜ਼ ਏਜੰਸੀ ਦੀ ਇਕ ਰਿਪੋਰਟ ਅਨੁਸਾਰ, ਤੂਫ਼ਾਨ ਨੇ ਘੱਟੋ-ਘੱਟ 56 ਲੋਕਾਂ ਦੀ ਜਾਨ ਲੈ ਲਈ, ਕਈ ਵਸਨੀਕਾਂ ਨੂੰ ਬੇਘਰ ਕਰ ਦਿੱਤਾ, ਅਤੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਹਨੇਰੇ ਵਿਚ ਡੁੱਬ ਗਏ। ਹੜ੍ਹ 'ਚ ਫਸੇ ਲੋਕਾਂ ਤੱਕ ਪਹੁੰਚਣ ਲਈ ਬਚਾਅ ਕਾਰਜ ਜਾਰੀ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ