ਆਈਫਾ 2024 : ਰਾਣੀ ਮੁਖਰਜੀ ਨੇ ਜਿੱਤਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ
ਆਬੂਧਾਬੀ, 29 ਸਤੰਬਰ - ਰਾਣੀ ਮੁਖਰਜੀ ਨੇ ਫਿਲਮ 'ਮਿਸਿਜ਼' ਵਿਚ ਆਪਣੇ ਦਿਲ ਨੂੰ ਛੂਹਣ ਵਾਲੇ ਕਿਰਦਾਰ ਵਿਚ ਬੇਮਿਸਾਲ ਡੂੰਘਾਈ ਅਤੇ ਜਜ਼ਬਾਤ ਲਿਆਉਣ ਲਈ ਇਕ ਪ੍ਰਮੁੱਖ ਭੂਮਿਕਾ ਵਿਚ ਸਰਬੋਤਮ ਅਦਾਕਾਰਾ ਦੀ ਆਈਫਾ 2024 ਟਰਾਫੀ ਜਿੱਤੀ।