JALANDHAR WEATHER

ਵਰਿੰਦਰ ਪਰਾਸ਼ਰ ਸਰਬ ਸੰਮਤੀ ਨਾਲ ਬਣੇ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ

 ਨਡਾਲਾ, 29 ਸਤੰਬਰ (ਰਘਬਿੰਦਰ ਸਿੰਘ) - ਸਰਪੰਚੀ ਚੌਣਾਂ ਦੇ ਐਲਾਨ ਤੋ ਬਾਅਦ ਹਲਕਾ ਭੁਲੱਥ ਦੇ ਪਿੰਡ ਦਰ ਪਿੰਡ ਸਰਬਸੰਮਤੀਆ ਹੋ ਰਹੀਆ ਹਨ। ਇਸ ਦੇ ਚੱਲਦਿਆਂ ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆ ਵਿਖੇ ਵੀ ਪਿੰਡ ਦੇ ਲੋਕਾਂ ਨੇ ਨੰਬਰਦਾਰ ਵਰਿੰਦਰ ਪਰਾਸ਼ਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ । ਦੱਸ ਦੇਈਏ ਕਿ ਵਰਿੰਦਰ ਪਰਾਸ਼ਰ ਨੂੰ ਦੋ ਮਹੀਨੇ ਪਹਿਲਾ ਸਰਬਸੰਮਤੀ ਨਾਲ ਕੋਆਪਰੇਟਿਵ ਸੁਸਾਇਟੀ ਦਾ ਵੀ ਪ੍ਰਧਾਨ ਚੁਣਿਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ