ਇਜ਼ਰਾਈਲੀ ਹਮਲਿਆਂ ਚ 33 ਮੌਤਾਂ, 195 ਜ਼ਖਮੀ - ਲਿਬਨਾਨ
ਬੈਰੂਤ, 29 ਸਤੰਬਰ - ਨਿਊਜ਼ ਏਜੰਸੀ ਦੀ ਰਿਪੋਰਟ ਅਮੁਸਾਰ ਲਿਬਨਾਨ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਇਜ਼ਰਾਈਲੀ ਹਮਲਿਆਂ ਵਿਚ 33 ਲੋਕਾਂ ਦੀ ਮੌਤ ਹੋਈ ਹੈ ਜਦਕਿ 195 ਜ਼ਖ਼ਮੀ ਹੋਏ ਹਨ।