ਅੰਮ੍ਰਿਤਸਰ, 4 ਮਾਰਚ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਤਹਿਸੀਦਾਰਾਂ ਤੇ ਸਬ ਰਜਿਸਟਰਾਰ ਵਲੋਂ ਕੀਤੀ ਹੜਤਾਲ ਉਪਰੰਤ ਕੰਮ-ਕਾਜ ਠੱਪ ਹੋਣ ਦਾ ਪ੍ਰਸ਼ਾਸਨ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ, ਜਿਸ ਵਲੋਂ ਕੰਮ ਚਲਾਊ ਤਿੰਨ ਨਵੇਂ ਸਬ ਰਜਿਸਟਰਾਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਸੰਜੀਵ ਦੇਵਗਨ ਸਦਰ ਕਾਨੂੰਗੋ ਨੂੰ ਸਬ ਰਜਿਸਟਰ 1, ਗੁਰਇਕਬਾਲ ਸਿੰਘ ਜਸਰਾਹੂਰ ਨੂੰ ਸਾਬ ਰਜਿਸਟਰ ਅੰਮ੍ਰਿਤਸਰ 2 ਅਤੇ ਰਾਜੇਸ਼ ਕੁਮਾਰ ਵੱਲਾ ਨੂੰ ਸਬ ਰਜਿਸਟਰ 3 ਦਾ ਚਾਰਜ ਦਿੱਤਾ ਗਿਆ ਹੈ।
ਜਲੰਧਰ : ਮੰਗਲਵਾਰ 21 ਫੱਗਣ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅੰਮ੍ਰਿਤਸਰ ਦੀਆਂ ਤਿੰਨਾਂ ਤਹਿਸੀਲਾਂ ਚ ਨਵੇਂ ਤਹਿਸੀਲਦਾਰ ਨਿਯੁਕਤ