ਨਵੀਂ ਦਿੱਲੀ, 28 ਫਰਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੀ ਸੁੰਦਰ ਨਰਸਰੀ ਵਿਖੇ ਸੂਫੀ ਸੰਗੀਤ ਉਤਸਵ, ਜਹਾਨ-ਏ-ਖੁਸਰੋ 2025 ਵਿਚ ਸ਼ਾਮਿਲ ਹੋਏ। ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੂਫ਼ੀ ਸੰਗੀਤ ਇਕ ਸਾਂਝੀ ਵਿਰਾਸਤ ਹੈ।