ਚਮੋਲੀ (ਉੱਤਰਾਖੰਡ), 28 ਫਰਵਰੀ-ਚਮੋਲੀ ਬਰਫ਼ਬਾਰੀ ਬਾਰੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਨੇ ਕਿਹਾ ਕਿ ਬਰਫ਼ਬਾਰੀ ਵਿਚ ਫਸੇ 57 ਮਜ਼ਦੂਰਾਂ ਵਿਚੋਂ 32 ਮਜ਼ਦੂਰਾਂ ਨੂੰ ਬਚਾਅ ਲਿਆ ਗਿਆ ਹੈ।