ਕਰਾਚੀ (ਪਾਕਿਸਤਾਨ), 21 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ ਦੇ ਅੱਜ ਦੇ ਦੱਖਣ ਅਫਰੀਕਾ ਤੇ ਅਫਗਾਨਿਸਤਾਨ ਵਿਚਾਲੇ ਮੈਚ ਵਿਚ ਦੱਖਣ ਅਫਰੀਕਾ ਨੇ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 30 ਓਵਰਾਂ ਤੋਂ ਬਾਅਦ ਦੱਖਣ ਅਫਰੀਕਾ ਦਾ ਸਕੋਰ 170 ਦੌੜਾਂ 2 ਵਿਕਟਾਂ ਦੇ ਗਵਾਉਣ ਤੋਂ ਬਾਅਦ ਹੈ।