6ਪਰਵੇਸ਼ ਵਰਮਾ ਲੋਕ ਨਿਰਮਾਣ ਵਿਭਾਗ ਸਮੇਤ ਸਿੰਚਾਈ ਤੇ ਹੜ੍ਹ ਕੰਟਰੋਲ ਦੇ ਇੰਚਾਰਜ ਹੋਣਗੇ - ਸੀ.ਐਮ. ਰੇਖਾ ਗੁਪਤਾ
ਨਵੀਂ ਦਿੱਲੀ, 20 ਫਰਵਰੀ-ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਰਵੇਸ਼ ਵਰਮਾ ਲੋਕ ਨਿਰਮਾਣ ਵਿਭਾਗ, ਵਿਧਾਨਕ ਮਾਮਲਿਆਂ, ਪਾਣੀ, ਸਿੰਚਾਈ ਅਤੇ ਹੜ੍ਹ ਕੰਟਰੋਲ ਅਤੇ ਗੁਰਦੁਆਰਾ ਚੋਣਾਂ ਦੇ ਇੰਚਾਰਜ...
... 6 hours 28 minutes ago