ਉਜੈਨ (ਮੱਧ ਪ੍ਰਦੇਸ਼) 31 ਜਨਵਰੀ - ਰਿਸ਼ੀ ਅਜੇ ਦਾਸ, ਨੇ ਕਿਹਾ ਕਿ ਉਨ੍ਹਾਂ ਨੇ ਕਿੰਨਰ ਅਖਾੜਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਮਮਤਾ ਕੁਲਕਰਨੀ ਨੂੰ ਅਖਾੜੇ ਵਿਚੋਂ ਕੱਢ ਦਿੱਤਾ ਹੈ। ਮਮਤਾ ਕੁਲਕਰਨੀ ਨੂੰ ਸ਼ਾਮਿਲ ਕਰਨ ਲਈ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਅਖਾੜੇ ਵਿਚੋਂ ਕੱਢ ਦਿੱਤਾ ਹੈ।
ਜਲੰਧਰ : ਸ਼ੁੱਕਰਵਾਰ 18 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਕਿੰਨਰ ਅਖਾੜੇ ਚੋਂ ਕੱਢ ਦਿੱਤਾ ਹੈ ਮਮਤਾ ਕੁਲਕਰਨੀ ਨੂੰ - ਰਿਸ਼ੀ ਅਜੇ ਦਾਸ