JALANDHAR WEATHER
ਅੰਮ੍ਰਿਤਸਰ ਘਟਨਾ ਦੀ ਜਾਂਚ ਲਈ ਭਾਜਪਾ ਵਲੋਂ ਵਫ਼ਦ ਦਾ ਗਠਨ

 ਨਵੀਂ ਦਿੱਲੀ, 31 ਜਨਵਰੀ - ਭਾਜਪਾ ਦੇ ਕੌਮੀ ਸਕੱਤਰ ਅਰੁਣ ਸਿੰਘ ਨੇ ਟਵੀਟ ਕਰ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੰਮ੍ਰਿਤਸਰ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਪਾਰਟੀ ਨੇ ਇਕ ਵਫ਼ਦ ਦਾ ਗਠਨ ਕੀਤਾ ਹੈ ਜੋ ਅੰਮ੍ਰਿਤਸਰ ਜਾ ਕੇ ਘਟਨਾ ਦੀ ਜਾਂਚ ਕਰੇਗਾ ਤੇ ਆਪਣੀ ਰਿਪੋਰਟ ਭਾਜਪਾ ਪ੍ਰਧਾਨ ਨੂੰ ਸੌਂਪੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ