15ਪਤੰਗ ਲੁੱਟ ਰਹੇ 6 ਸਾਲਾ ਬੱਚੇ ਦੀ ਚਾਈਨਾ ਡੋਰ ਹਾਈਵੋਲਟੇਜ ਤਾਰਾਂ 'ਚ ਆਉਣ ਨਾਲ ਮੌਤ
ਤਰਨਤਾਰਨ, 14 ਜਨਵਰੀ (ਹਰਿੰਦਰ ਸਿੰਘ)-ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਆਪਣੇ ਘਰ ਦੇ ਛੱਤ ’ਤੇ ਗੁੱਡੀ ਲੁੱਟ ਰਹੇ ਇਕ 6 ਸਾਲ ਦੇ ਬੱਚੇ ਦੀ ਹਾਈਵੋਲਟੇਜ ਤਾਰਾਂ ’ਚ ਚਾਈਨਾ ਡੋਰ ਪੈਣ ਨਾਲ ਕਰੰਟ ਲੱਗਣ ਤੋਂ ਬਾਅਦ ਮੌਤ ਹੋ ਗਈ, ਜਿਸ ਕਾਰਨ...
... 13 hours 27 minutes ago