JALANDHAR WEATHER

ਖੋ-ਖੋ ਵਿਸ਼ਵ ਕੱਪ 2025 : ਦੱਖਣੀ ਕੋਰੀਆ ਵਿਰੁੱਧ ਜਿੱਤ ਸਾਡੀ ਸਖਤ ਮਿਹਨਤ ਹੈ - ਪ੍ਰਿਯੰਕਾ ਇੰਗਲ

ਨਵੀਂ ਦਿੱਲੀ, 14 ਜਨਵਰੀ-ਭਾਰਤੀ ਮਹਿਲਾ ਟੀਮ ਨੇ ਅੱਜ ਦੇ ਮੈਚ ਵਿਚ ਦੱਖਣੀ ਕੋਰੀਆਈ ਮਹਿਲਾ ਟੀਮ ਨੂੰ 175-18 ਨਾਲ ਹਰਾਇਆ। ਟੀਮ ਇੰਡੀਆ ਦੀ ਕਪਤਾਨ ਪ੍ਰਿਯੰਕਾ ਇੰਗਲ ਨੇ ਕਿਹਾ ਕਿ ਇਹ ਖੋ-ਖੋ ਵਿਸ਼ਵ ਕੱਪ ਦਾ ਸਾਡਾ ਪਹਿਲਾ ਮੈਚ ਸੀ। ਅਸੀਂ ਬਹੁਤ ਵਧੀਆ ਸਕੋਰ ਬਣਾਇਆ। ਸਾਡੀਆਂ ਕੁੜੀਆਂ ਇਕ ਮਹੀਨੇ ਤੋਂ ਸਖ਼ਤ ਅਭਿਆਸ ਕਰ ਰਹੀਆਂ ਸਨ। ਸਾਡੇ ਕੋਚਾਂ ਨੇ ਵੀ ਸਾਨੂੰ ਚੰਗੀ ਤਰ੍ਹਾਂ ਅਭਿਆਸ ਕਰਵਾਇਆ। ਸਾਡਾ 10 ਦਸੰਬਰ ਤੋਂ ਜੇ.ਐਲ.ਐਨ. ਸਟੇਡੀਅਮ ਵਿਚ ਕੈਂਪ ਸੀ। ਉਨ੍ਹਾਂ ਨੇ ਸਾਡੇ ਪੋਸ਼ਣ, ਮਜ਼ਬੂਤੀ, ਸਹਿਣਸ਼ੀਲਤਾ, ਗਤੀਸ਼ੀਲਤਾ 'ਤੇ ਧਿਆਨ ਕੇਂਦਰਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ