JALANDHAR WEATHER

ਹੀਰੋ ਹਾਕੀ ਇੰਡੀਆ ਲੀਗ 2025 (ਮਹਿਲਾ) : ਸ਼੍ਰਾਚੀ ਰਾੜ ਬੰਗਾਲ ਟਾਈਗਰਜ਼ ਨੇ ਦਿੱਲੀ ਐਸਜੀ ਪਾਈਪਰਜ਼ ਨੂੰ 1-0 ਨਾਲ ਹਰਾਇਆ

ਰਾਂਚੀ, ਝਾਰਖੰਡ, 13 ਜਨਵਰੀ - ਹੀਰੋ ਹਾਕੀ ਇੰਡੀਆ ਲੀਗ 2025 (ਮਹਿਲਾ) ਸ਼੍ਰਾਚੀ ਰਾੜ ਬੰਗਾਲ ਟਾਈਗਰਜ਼ ਨੇ ਦਿੱਲੀ ਐਸਜੀ ਪਾਈਪਰਜ਼ ਨੂੰ 1-0 ਨਾਲ ਹਰਾਇਆ ਹੈ।  ਦਿੱਲੀ ਐਸਜੀ ਪਾਈਪਰਜ਼ ਦੀ ਕਪਤਾਨ ਨਵਨੀਤ ਕੌਰ ਨੇ ਕਿਹਾ ਕਿ ਸਾਨੂੰ ਕਾਫ਼ੀ ਮੌਕੇ ਮਿਲੇ ਪਰ ਅਸੀਂ ਕਈ ਗੋਲ ਖੁੰਝਾ ਦਿੱਤੇ । ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ ਮੈਚ ਤੋਂ ਸੁਧਾਰ ਕੀਤਾ ਹੈ ਅਤੇ ਅਸੀਂ ਅਗਲੇ ਮੈਚ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਾਂਗੇ। ਤਾਲਮੇਲ ਚੰਗਾ ਸੀ,ਟੀਮ ਅਗਲੇ ਮੈਚ ਲਈ ਤਿਆਰ ਹੈ। ਟੀਮ ਦਿਨੋ-ਦਿਨ ਸੁਧਾਰ ਕਰ ਰਹੀ ਹੈ ਅਤੇ ਅਸੀਂ ਅਗਲੇ ਮੈਚ ਵਿਚ ਵੀ ਵਧੀਆ ਪ੍ਰਦਰਸ਼ਨ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ