JALANDHAR WEATHER

ਅਗਲੇ ਸਾਲ, ਦੇਸ਼ ਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸੰਮੇਲਨ ਦਾ ਆਯੋਜਨ - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 29 ਦਸੰਬਰ - 'ਮਨ ਕੀ ਬਾਤ' ਦੇ 117ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਗਲੇ ਸਾਲ, ਸਾਡੇ ਦੇਸ਼ ਵਿਚ ਪਹਿਲੀ ਵਾਰ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ ਯਾਨੀ ਡਬਲਯੂ.ਏ/ਵੀ.ਈ.ਐਸ. ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਬਲਯੂ.ਏ/ਵੀ.ਈ.ਐਸ. ਸੰਮੇਲਨ ਵਿਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਦਿੱਗਜ ਅਤੇ ਰਚਨਾਤਮਕ ਜਗਤ ਦੇ ਲੋਕ ਭਾਰਤ ਆਉਣਗੇ। ਇਹ ਸੰਮੇਲਨ ਭਾਰਤ ਨੂੰ ਗਲੋਬਲ ਸਮੱਗਰੀ ਨਿਰਮਾਣ ਦਾ ਕੇਂਦਰ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ