JALANDHAR WEATHER

ਰਫੀ ਸਾਹਬ ਦੀ ਆਵਾਜ਼ 'ਚ ਉਹ ਜਾਦੂ ਸੀ, ਜਿਸ ਨੇ ਹਰ ਦਿਲ ਨੂੰ ਛੂਹ ਲਿਆ - ਪ੍ਰਧਾਨ ਮੰਤਰੀ ਮੋਦੀ

 ਨਵੀਂ ਦਿੱਲੀ, 29 ਦਸੰਬਰ - 'ਮਨ ਕੀ ਬਾਤ' ਦੇ 117ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਰਾਜ ਕਪੂਰ ਜੀ ਨੇ ਫ਼ਿਲਮਾਂ ਰਾਹੀਂ ਦੁਨੀਆ ਨੂੰ ਭਾਰਤ ਦੀ ਸਾਫਟ ਪਾਵਰ ਤੋਂ ਜਾਣੂ ਕਰਵਾਇਆ। ਰਫੀ ਸਾਹਬ ਦੀ ਆਵਾਜ਼ 'ਚ ਉਹ ਜਾਦੂ ਸੀ, ਜਿਸ ਨੇ ਹਰ ਦਿਲ ਨੂੰ ਛੂਹ ਲਿਆ। ਭਗਤੀ ਗੀਤ ਹੋਵੇ ਜਾਂ ਰੋਮਾਂਟਿਕ ਗੀਤ, ਉਦਾਸ ਗੀਤ, ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਹਰ ਜਜ਼ਬਾਤ ਨੂੰ ਜਿਊਂਦਾ ਕੀਤਾ। ਅਕੀਨੇਨੀ ਨਾਗੇਸ਼ਵਰ ਰਾਓ ਗਾਰੂ ਨੇ ਤੇਲਗੂ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ, ਉਨ੍ਹਾਂ ਦੀਆਂ ਫ਼ਿਲਮਾਂ ਨੇ ਤਪਨ ਸਿਨਹਾ ਜੀ ਦੀਆਂ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਹੈ ਫ਼ਿਲਮਾਂ ਨੇ ਸਮਾਜ ਨੂੰ ਇਕ ਨਵੀਂ ਨਜ਼ਰ ਦਿੱਤੀ...।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ