ਛੱਤੀਸਗੜ੍ਹ : 2-2 ਕਿਲੋ ਦੇ ਦੋ ਆਈ.ਈ.ਡੀ. ਬਰਾਮਦ
ਸੁਕਮਾ (ਛੱਤੀਸਗੜ੍ਹ), 28 ਦਸੰਬਰ - ਸੁਰੱਖਿਆ ਬਲਾਂ ਨੇ 2-2 ਕਿਲੋ ਦੇ ਦੋ ਆਈ.ਈ.ਡੀ. ਬਰਾਮਦ ਕੀਤੇ ਹਨ। ਬਰਾਮਦ ਹੋਏ ਆਈ.ਈ.ਡੀ. ਨੂੰ ਬਾਅਦ ਵਿਚ ਨਸ਼ਟ ਕਰ ਦਿੱਤਾ ਗਿਆ।