ਸੜਕ ਹਾਦਸੇ ਵਿਚ 3 ਦੀ ਮੌਤ, 9 ਜ਼ਖਮੀ
ਕਲਬੁਰਗੀ (ਕਰਨਾਟਕ), 25 ਦਸੰਬਰ-ਗੋਬੁਰ ਪਿੰਡ ਨੇੜੇ ਗੰਨੇ ਨਾਲ ਭਰੇ ਟਰੱਕ, ਟੂਰ ਟਰੈਵਲ ਵ੍ਹੀਕਲ ਅਤੇ ਬਾਈਕ ਵਿਚਾਲੇ ਹੋਈ ਟੱਕਰ 'ਚ 3 ਜਣਿਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਵਿਨੀਤਾ (56), ਅਨੂਪ (29) ਅਤੇ ਬਸਵਰਾਜ (40) ਵਜੋਂ ਹੋਈ ਹੈ। ਕਰਨਾਟਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ।