ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਮੈਚ ਹੋਵੇਗਾ ਭਲਕੇ
ਮੈਲਬੌਰਨ (ਆਸਟ੍ਰੇਲੀਆ), 25 ਦਸੰਬਰ-ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਹੋਵੇਗਾ। ਇਹ ਲੜੀ 1-1 ਦੀ ਬਰਾਬਰੀ ਨਾਲ ਚੱਲ ਰਹੀ ਹੈ। ਦੋਵਾਂ ਟੀਮਾਂ ਨੇ ਇਕ-ਇਕ ਮੈਚ ਜਿੱਤਿਆ ਹੋਇਆ ਹੈ ਤੇ 1 ਮੈਚ ਡਰਾਅ ਰਿਹਾ ਸੀ।