JALANDHAR WEATHER

ਖਾਂਬੜਾ ਚਰਚ 'ਚ ਕ੍ਰਿਸਮਸ ਮੌਕੇ ਪੁੱਜੇ ਸਾਂਸਦ ਚਰਨਜੀਤ ਸਿੰਘ ਚੰਨੀ

ਜਲੰਧਰ, 25 ਦਸੰਬਰ-ਇਥੋਂ ਦੀ ਖਾਂਬੜਾ ਸਥਿਤ ਚਰਚ ਵਿਚ ਅੱਜ ਕ੍ਰਿਸਮਸ ਮੌਕੇ ਕਾਂਗਰਸ ਸਾਂਸਦ ਚਰਨਜੀਤ ਸਿੰਘ ਚੰਨੀ ਪਹੁੰਚੇ। ਇਸ ਦੌਰਾਨ ਉਨ੍ਹਾਂ ਚਰਚ ਵਿਚ ਪਾਸਟਰ ਸਮੇਤ ਹੋਰਾਂ ਨੂੰ ਵਧਾਈ ਦਿੱਤੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ