JALANDHAR WEATHER

ਅਫ਼ਗਾਨਿਸਤਾਨ : ਭਾਰਤੀ ਵਣਜ ਦੂਤਘਰ ਚ ਸਥਾਨਕ ਅਫ਼ਗਾਨ ਕਰਮਚਾਰੀ ਜ਼ਖਮੀ - ਸੂਤਰ ਵਿਦੇਸ਼ ਮੰਤਰਾਲਾ

 ਨਵੀਂ ਦਿੱਲੀ, 24 ਦਸੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ "ਬੰਦ" ਭਾਰਤੀ ਵਣਜ ਦੂਤਘਰ ਵਿਚ ਕੰਮ ਕਰ ਰਹੇ ਇਕ ਸਥਾਨਕ ਅਫਗਾਨ ਕਰਮਚਾਰੀ ਨੂੰ ਇਕ ਘਟਨਾ ਤੋਂ ਬਾਅਦ ਮਾਮੂਲੀ ਸੱਟਾਂ ਲੱਗੀਆਂ।ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਉਹ ਇਸ ਮਾਮਲੇ 'ਤੇ ਅਫ਼ਗਾਨ ਅਧਿਕਾਰੀਆਂ ਦੇ ਸੰਪਰਕ 'ਚ ਹਨ ਅਤੇ ਘਟਨਾ ਦੀ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ