ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਮੈਚਾਂ ਦੀ ਸੂਚੀ ਜਾਰੀ : ਭਾਰਤ 23 ਫਰਵਰੀ ਨੂੰ ਪਾਕਿਸਤਾਨ ਨਾਲ ਖੇਡੇਗਾ ਮੈਚ
ਨਵੀਂ ਦਿੱਲੀ, 24 ਦਸੰਬਰ-ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਦਾ ਐਲਾਨ ਹੋ ਗਿਆ ਹੈ ਤੇ ਭਾਰਤ 23 ਫਰਵਰੀ, 2025 ਨੂੰ ਦੁਬਈ ਵਿਚ ਪਾਕਿਸਤਾਨ ਨਾਲ ਖੇਡੇਗਾ। ਮੈਚਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ।