JALANDHAR WEATHER

ਗੈਸ ਸਲੰਡਰ ਨੂੰ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸੇ

ਲੁਧਿਆਣਾ ,15 ਅਕਤੂਬਰ ( ਪਰਮਿੰਦਰ ਸਿੰਘ ਅਹੂਜਾ )- ਗੈਸ ਸਲੰਡਰ ਵਿਚ ਗੈਸ ਭਰਨ ਸਮੇਂ ਅੱਗ ਲੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਲੋਕ ਝੁਲਸ ਗਏ।     ਗਿਆਸਪੁਰਾ ਦੇ ਮੁਹੱਲਾ ਸਮਰਾਟ ਕਲੋਨੀ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਗੱਡੀ ਵਿਚ ਗੈਸ ਸਲੰਡਰ ਭਰਦੇ ਸਮੇਂ ਅੱਗ ਲੱਗ ਗਈ।    ਝੁਲਸੇ ਵਿਅਕਤੀਆਂ  ਵਿਚ ਫੁਲਮਤੀ (35) , ਸ਼ਿਵਾਨੀ (7) ਅਤੇ ਚਾਰ ਹੋਰ ਵਿਅਕਤੀ ਸ਼ਾਮਿਲ ਹਨ । ਇਹ ਸਾਰੇ ਹੀ ਸਮਰਾਟ ਕਲੋਨੀ ਗਿਆਸਪੁਰਾ ਦੇ ਰਹਿਣ ਵਾਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ