JALANDHAR WEATHER

ਡੀ.ਐਸ.ਪੀ. ਅਬੋਹਰ ਦੇ ਗਨਮੈਨ 'ਤੇ ਹਮਲਾ , ਸਰਕਾਰੀ ਹਸਪਤਾਲ ਦਾਖ਼ਲ

ਅਬੋਹਰ ,15 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ ) ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੈਟਰੋਲਿੰਗ ਕਰ ਰਹੇ ਡੀ.ਐਸ.ਪੀ. ਅਬੋਹਰ ਸੁਖਵਿੰਦਰ ਸਿੰਘ ਬਰਾੜ ਦੀ ਟੀਮ 'ਤੇ ਆਜ਼ਮਵਾਲਾ ਪਿੰਡ ਦੇ ਲੋਕਾਂ ਵਲੋਂ ਘੇਰ ਕੇ ਡਿਊਟੀ ਵਿਚ ਵਿਘਨ ਪਾਇਆ ਗਿਆ। ਇਸ ਦੌਰਾਨ ਡੀ.ਐਸ.ਪੀ. ਅਬੋਹਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਗਨਮੈਨ ਦੇ ਨਾਲ ਮਾਰਕੁੱਟ ਕਰਦੇ ਹੋਏ ਪਿੰਡ ਆਜ਼ਮਵਾਲਾ ਦੇ ਕੁਝ ਵਿਅਕਤੀਆਂ ਨੇ ਉਸ ਦੀ ਵਰਦੀ ਵੀ ਫਾੜੀ ਹੈ , ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ