ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਦੇ ਕਰੀਬੀ ਕਿਰਸਾਨੂ ਸ਼ਾਰਦਾ ਦੇ ਘਰ 17 ਘੰਟੇ ਤੋਂ ਬਾਅਦ ਈ.ਡੀ. ਦੀ ਰੇਡ ਹੋਈ ਖ਼ਤਮ
ਨਾਭਾ, 27 ਅਪ੍ਰੈਲ - ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਰੀਬੀ ਵਿਚੋਲਾ ਕਿਰਸਾਨੂ ਸ਼ਾਰਦਾ ਦੇ ਘਰ 17 ਘੰਟੇ ਤੋਂ ਬਾਅਦ ਈ.ਡੀ. ਦੀ ਰੇਡ ਖਤਮ ਹੋਈ ਹੈ। ਸਵੇਰੇ ਕਰੀਬ 5 ਵਜੇ ਕਿਰਸਾਨੂ ਸਾਰਦਾ ਦੇ ਘਰ ਨਾਭਾ ਵਿਖੇ ਈ.ਡੀ. ਨੇ ਰੇਡ ਕੀਤੀ ਸੀ। ਈ.ਡੀ. ਦੀ ਇੰਨੀ ਲੰਬੀ ਪਰਿਵਾਰ ਤੋਂ ਪੁੱਛਗਿਛ ਵਿਚ ਕੀ ਸੁਰਾਗ ਮਿਲੇ ਹਨ ਇਹ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ।
;
;
;
;
;
;