JALANDHAR WEATHER

ਭੱਜਣ ਵਾਲਾ ਅਖਵਾਉਂਦਾ ਹੈ ਗੱਦਾਰ- ਦੀਪਕ ਬਾਲੀ

ਚੰਡੀਗੜ੍ਹ, 25 ਅਪ੍ਰੈਲ- ਪੰਜਾਬ ਆਪ ਦੇ ਪ੍ਰਮੁੱਖ ਆਗੂ ਦੀਪਕ ਬਾਲੀ ਨੇ ਬੀਤੇ ਦਿਨ ਪਾਰਟੀ ਛੱਡ ਕੇ ਗਏ ਸੱਤ ਸੰਸਦ ਮੈਂਬਰਾਂ ਸੰਬੰਧੀ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਵਿਚ ਮਰਨ ਵਾਲਾ ਸ਼ਹੀਦ , ਜਿੱਤਣ ਵਾਲਾ ਯੋਧਾ ਤੇ ਭੱਜਣ ਵਾਲਾ ਗੱਦਾਰ ਅਖਵਾਉਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ