ਮੋਰਨੀ ਦੀ ਥਾਪਲੀ ਨਦੀ ਵਿਚ ਹਾਦਸਾ, 22 ਸਾਲਾ ਨੌਜਵਾਨ ਦੀ ਡੁੱਬਣ ਨਾਲ ਮੌਤ
ਪੰਚਕੂਲਾ, 5 ਅਪ੍ਰੈਲ- ਮੋਰਨੀ ਦੀ ਥਾਪਲੀ ਨਦੀ ਵਿਚ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 22 ਸਾਲਾ ਨੌਜਵਾਨ ਅਭਿਸ਼ਏਕ ਦੀ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ
ਸੈਕਟਰ-6 ਦੇ ਹਸਪਤਾਲ ਵਿਚ ਲਿਆਂਦਾ ਗਿਆ ਹੈ। ਪੁਲਿਸ ਹਾਦਸੇ ਦੀ ਜਾਂਚ ਵਿਚ ਜੁਟ ਗਈ ਹੈ।
;
;
;
;
;
;
;
;