JALANDHAR WEATHER

ਪੁਲਿਸ ਵਲੋਂ ਵੱਡੀ ਤਾਦਾਦ ਚ ਚੋਰੀ ਅਤੇ ਲੁੱਟ ਖੋਹ ਹੋਏ ਮੋਬਾਇਲ ਫੋਨ ਬਰਾਮਦ, ਕੀਤੇ ਜਾ ਰਹੇ ਨੇ ਅਸਲ ਮਾਲਕਾਂ ਦੇ ਸਪੁਰਦ

ਅੰਮ੍ਰਿਤਸਰ, 10 ਮਾਰਚ (ਰੇਸ਼ਮ ਸਿੰਘ) - ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਅਤੇ ਲੁੱਟ ਖੋਹ ਹੋਏ ਮੋਬਾਇਲ ਬਰਾਮਦ ਲਏ ਗਏ ਹਨ, ਜਿਨ੍ਹਾਂ ਨੂੰ ਪੁਲਿਸ ਲਾਈਨ ਵਿਚ ਅੱਜ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁੜ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ