ਮੁੱਖ ਮੰਤਰੀ ਪੰਜਾਬ ਮਾਨ ਅਮਰਕੋਟ ਰੈਲੀ ’ਚ ਪੁੱਜੇ
ਖੇਮਕਰਨ/ਅਮਰਕੋਟ, (ਤਰਨਤਾਰਨ), 7 ਮਾਰਚ (ਬਿੱਲਾ,ਭੱਟੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵਿਧਾਨ ਸਭਾ ਹਲਕਾ ਖੇਮਕਰਨ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਮੰਡੀ ਅਮਰਕੋਟ ਰੈਲੀ ’ਚ ਪੁੱਜ ਗਏ ਹਨ। ਸਭ ਤੋਂ ਪਹਿਲਾ ਮੁੱਖ ਮੰਤਰੀ ਨੇ ਹਲਕਾ ਖੇਮਕਰਨ ’ਚ 127 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 127 ਪੇਂਡੂ ਸੜਕਾਂ ਦਾ ਨੀਂਹ ਪੱਖਰ ਰੱਖਿਆ। ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
;
;
;
;
;
;