ਸੂਫ਼ੀ ਫੈਸਟੀਵਲ 'ਚ ਗਾਇਕ ਕਮਲ਼ ਖ਼ਾਨ ਨੇ ਸੂਫ਼ੀਆਨਾ ਕਲਾਮ ਰਾਹੀਂ ਬੰਨ੍ਹਿਆ ਰੰਗ
ਮਲੇਰਕੋਟਲਾ, 15 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਚੱਲ ਰਹੇ ਤਿੰਨ ਦਿਨਾਂ ਸੂਫ਼ੀ ਫੈਸਟੀਵਲ ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਤੀਜੀ ਦੇਰ ਸ਼ਾਮ ਦੀ ਮਹਿਫ਼ਿਲ ਵਿਚ ਭਾਰਤ ਦੇ ਮਸ਼ਹੂਰ ਗਾਇਕ ਕਮਲ਼ ਖ਼ਾਨ ਖ਼ਾਨ ਨੇ ਆਪਣੀ ਸ਼ਾਨਦਾਰ ਆਵਾਜ਼ ਨਾਲ ਹਾਜ਼ਰੀਨ ਨੂੰ ਲਾਇਆ ਝੂਮਣ ਅਤੇ ਮਹਿਫ਼ਿਲ 'ਚ ਖ਼ੂਬ ਰੰਗ ਬੰਨਿਆ।
;
;
;
;
;
;
;
;
;