ਵਿਰਾਟ ਕੋਹਲੀ ਨੇ ਭਾਰਤੀ ਅੰਡਰ-19 ਟੀਮ ਨੂੰ ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ
ਨਵੀਂ ਦਿੱਲੀ, 6 ਫਰਵਰੀ-ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਭਾਰਤੀ ਅੰਡਰ-19 ਟੀਮ ਨੂੰ ਆਈਸੀਸੀ ਵਿਸ਼ਵ ਕੱਪ 2026 ਜਿੱਤਣ 'ਤੇ ਵਧਾਈ ਦਿੱਤੀ। ਵਿਰਾਟ ਕੋਹਲੀ ਨੇ ਟਵੀਟ ਕੀਤਾ, "ਏਜ ਗਰੁੱਪ ਕ੍ਰਿਕਟ ਅਤੇ ਇਸ ਤੋਂ ਅੱਗੇ ਵੀ ਸਾਡਾ ਦਬਦਬਾ ਜਾਰੀ ਹੈ। ਪੂਰੀ ਟੀਮ ਅਤੇ ਸਹਾਇਤਾ ਸਟਾਫ ਨੂੰ ਬਹੁਤ-ਬਹੁਤ ਵਧਾਈਆਂ।"
;
;
;
;
;
;
;