ਸੀ.ਐਮ. ਹੇਮੰਤ ਸੋਰੇਨ ਨੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਸੌਂਪਿਆ 1.2 ਕਰੋੜ ਦਾ ਚੈੱਕ

ਰਾਂਚੀ, 17 ਜੂਨ-ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਨਕਸਲ ਵਿਰੋਧੀ ਕਾਰਵਾਈ ਵਿਚ ਆਪਣੀ ਜਾਨ ਗੁਆਉਣ ਵਾਲੇ ਜਵਾਨ ਸੁਨੀਲ ਧਨ ਦੇ ਪਰਿਵਾਰ ਨੂੰ 1.2 ਕਰੋੜ ਰੁਪਏ ਦਾ ਚੈੱਕ ਸੌਂਪਿਆ।