JALANDHAR WEATHER

ਸੋਨੀਆ ਗਾਂਧੀ ਦੀ ਪੇਟ ਦੀ ਇਨਫੈਕਸ਼ਨ ਹੋ ਰਹੀ ਠੀਕ - ਸਰ ਗੰਗਾ ਰਾਮ ਹਸਪਤਾਲ

ਨਵੀਂ ਦਿੱਲੀ, 17 ਜੂਨ-ਸੋਨੀਆ ਗਾਂਧੀ ਪੇਟ ਦੀ ਇਨਫੈਕਸ਼ਨ ਤੋਂ ਠੀਕ ਹੋ ਰਹੀ ਹੈ ਤੇ ਉਨ੍ਹਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸਰ ਗੰਗਾ ਰਾਮ ਹਸਪਤਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ