JALANDHAR WEATHER

ਭਾਰਤ ਸਰਕਾਰ ਨੇ ਹੱਜ ਯਾਤਰਾ ਦੇ ਚੰਗੇ ਪ੍ਰਬੰਧ ਕੀਤੇ ਹਨ - ਹੱਜ ਯਾਤਰੀ

 ਨਵੀਂ ਦਿੱਲੀ, 14 ਜੂਨ - ਹੱਜ ਯਾਤਰੀ ਸਲਮਾ ਕਹਿੰਦੀ ਹੈ, "ਹੱਜ ਯਾਤਰਾ ਇਕ ਵੱਡਾ ਸੁਪਨਾ ਸੀ ਜਿਸ ਨੂੰ ਅੱਲ੍ਹਾ ਨੇ ਇੰਨੀ ਛੋਟੀ ਉਮਰ ਵਿਚ ਪੂਰਾ ਕਰ ਦਿੱਤਾ ਹੈ। ਸਾਊਦੀ ਅਤੇ ਭਾਰਤੀ ਸਰਕਾਰਾਂ ਵਲੋਂ ਚੰਗੇ ਪ੍ਰਬੰਧ ਸਨ, ਇਸ ਲਈ ਸਾਨੂੰ ਕੋਈ ਸਮੱਸਿਆ ਨਹੀਂ ਆਈ... ਸਾਰੇ ਪ੍ਰਬੰਧ ਵਧੀਆ ਸਨ... ਭਾਰਤ ਸਰਕਾਰ ਚੰਗੀ ਹੈ; ਉਨ੍ਹਾਂ ਨੇ ਚੰਗੇ ਪ੍ਰਬੰਧ ਕੀਤੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ