JALANDHAR WEATHER

ਪ੍ਰਧਾਨ ਮੰਤਰੀ ਮੋਦੀ ਸਾਈਪ੍ਰਸ ਲਈ ਹੋਏ ਰਵਾਨਾ

 ਨਵੀਂ ਦਿੱਲੀ, 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਈਪ੍ਰਸ ਲਈ ਰਵਾਨਾ ਹੋਏ। ਵਿਸ਼ਵਵਿਆਪੀ ਸੰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 3 ਦੇਸ਼ਾਂ (ਕੈਨੇਡਾ, ਸਾਈਪ੍ਰਸ ਅਤੇ ਕ੍ਰੋਏਸ਼ੀਆ) ਦੇ ਦੌਰੇ 'ਤੇ ਹਨ। ਕੈਨੇਡਾ ਵਿਚ ਜੀ-7 ਸੰਮੇਲਨ ਵਿੱਚ ਸ਼ਾਮਿਲ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ