ਜਲੰਧਰ ਵਿਖੇ ਸਪੋਰਟਸ ਹੱਬ ਬਣਨ ਨਾਲ ਹਾਂ ਖੁਸ਼ - ਹਰਭਜਨ ਸਿੰਘ

ਜਲੰਧਰ, 11 ਜੂਨ-ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਵਜੋਂ ਬਣਾਏ ਜਾਣ ਉਤੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਮਾਨ ਸਰਕਾਰ ਦਾ ਧੰਨਵਾਦ ਕੀਤਾ।