ਅਹਿਮਦਾਬਾਦ ਜਹਾਜ਼ ਹਾਦਸਾ : ਵਿਅਕਤੀ ਨੇ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ ਮਾਰ ਕੇ ਬਚਾਈ ਜਾਨ

ਨਵੀਂ ਦਿੱਲੀ, 12 ਜੂਨ-ਅਹਿਮਦਾਬਾਦ ਜਹਾਜ਼ ਹਾਦਸਾ ਵਿਚ ਬ੍ਰਿਟਿਸ਼ ਵਿਅਕਤੀ ਨੇ ਐਮਰਜੈਂਸੀ ਦਰਵਾਜ਼ੇ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਇਸ ਦੀ ਇਕ ਵੀਡੀਓ ਵੀ ਆਈ ਹੈ। ਰਮੇਸ਼ ਵਿਸ਼ਵਾਸ ਵਿਅਕਤੀ ਦਾ ਨਾਮ ਹੈ।