JALANDHAR WEATHER

ਟਰੰਪ ਨੇ ਅਮਰੀਕਾ ਨੂੰ ਸੁਰੱਖਿਅਤ ਅਤੇ ਮਜ਼ਬੂਤ ​​ਰੱਖਣ ਵਾਲੇ ਨੈਸ਼ਨਲ ਗਾਰਡ ਦੀ ਕੀਤੀ ਪ੍ਰਸ਼ੰਸਾ

ਵਾਸ਼ਿੰਗਟਨ ਡੀ.ਸੀ. [ਅਮਰੀਕਾ], 8 ਜੂਨ (ਏਐਨਆਈ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ ਏਂਜਲਸ ਵਿਚ ਨੈਸ਼ਨਲ ਗਾਰਡ ਦੀ ਦੋ ਦਿਨਾਂ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਭੂਮਿਕਾ ਲਈ ਪ੍ਰਸ਼ੰਸਾ ਕੀਤੀ। ਦੋ ਦਿਨਾਂ ਦੀ ਹਿੰਸਾ, ਝੜਪਾਂ ਅਤੇ ਅਸ਼ਾਂਤੀ ਤੋਂ ਬਾਅਦ ਲਾਸ ਏਂਜਲਸ ਵਿਚ ਨੈਸ਼ਨਲ ਗਾਰਡ ਦੁਆਰਾ ਸ਼ਾਨਦਾਰ ਕੰਮ ਕੀਤਾ ਗਿਆ ਹੈ । ਰਿਪੋਰਟ ਅਨੁਸਾਰ, ਟਰੰਪ ਨੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਛਾਪਿਆਂ ਤੋਂ ਬਾਅਦ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਜਵਾਬ ਦੇਣ ਲਈ ਲਾਸ ਏਂਜਲਸ ਵਿਚ 2,000 ਨੈਸ਼ਨਲ ਗਾਰਡਮੈਨ ਤਾਇਨਾਤ ਕਰਨ ਵਾਲੇ ਇਕ ਰਾਸ਼ਟਰਪਤੀ ਮੈਮੋਰੰਡਮ 'ਤੇ ਦਸਤਖ਼ ਤ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ