JALANDHAR WEATHER
ਦੁਆਬਾ ਕਿਸਾਨ ਯੂਨੀਅਨ ਦਾ ਸਕੱਤਰ ਅਮਰਜੀਤ ਸਿੰਘ ਬੁਰਜ ਟਹਿਲ ਦਾਸ ਗ੍ਰਿਫ਼ਤਾਰ

 ਨਵਾਂਸ਼ਹਿਰ, 4 ਮਾਰਚ (ਅਮਰੀਕ ਢੀਂਡਸਾ) - ਮੁੱਖ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਸਰਕਾਰ ਦੇ ਹੁਕਮਾਂ 'ਤੇ ਪੁਲਿਸ ਵਲੋਂ ਕਿਸਾਨਾਂ ਆਗੂਆਂ ਦੀ ਫੜੋ ਫੜਾਈ ਜਾਰੀ ਹੈ। ਇਸ ਦੇ ਤਹਿਤ ਦੁਆਬਾ ਕਿਸਾਨ ਯੂਨੀਅਨ ਦੇ ਸਕੱਤਰ ਅਮਰਜੀਤ ਸਿੰਘ ਬੁਰਜ ਟਹਿਲ ਦਾਸ ਨੂੰ ਪੁਲਿਸ ਵਲੋਂ ਅਜ ਤੜਕੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ