JALANDHAR WEATHER
ਕੈਨੇਡਾ ਅਤੇ ਮੈਕਸੀਕੋ ਦੇ ਸਮਾਨ 'ਤੇ 25% ਟੈਰਿਫ਼ ਅੱਜ ਤੋਂ ਲਾਗੂ, ਟਰੰਪ ਨੇ ਕੀਤਾ ਐਲਾਨ

 ਵਾਸ਼ਿੰਗਟਨ ਡੀ.ਸੀ., 4 ਮਾਰਚ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ, "ਮੈਕਸੀਕੋ ਜਾਂ ਕੈਨੇਡਾ ਲਈ ਕੋਈ ਥਾਂ ਨਹੀਂ ਬਚੀ ਹੈ। ਟੈਰਿਫ ਪੂਰੀ ਤਰ੍ਹਾਂ ਤਿਆਰ ਹਨ ਅਤੇ ਹੈ ਤੇ 25% ਟੈਰਿਫ਼ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ