ਨਵੀਂ ਦਿੱਲੀ, 4 ਫਰਵਰੀ - ਲੋਕ ਸਭਾ ਵਿਚ ਕਾਂਗਰਸ ਦੇ ਵ੍ਹਿਪ ਮਾਨਿਕਮ ਟੈਗੋਰ ਨੇ ਅੱਜ ਲੋਕ ਸਭਾ ਵਿਚ ਵਾਈਸ ਚਾਂਸਲਰਾਂ ਦੀ ਨਿਯੁਕਤੀ ਅਤੇ ਠੇਕੇ 'ਤੇ ਅਧਿਆਪਕਾਂ ਦੀ ਭਰਤੀ 'ਤੇ ਯੂਜੀਸੀ ਦੇ ਨਵੇਂ ਨਿਯਮਾਂ 'ਤੇ ਮੁਲਤਵੀ ਪ੍ਰਸਤਾਵ ਪੇਸ਼ ਕੀਤਾ।
ਜਲੰਧਰ : ਮੰਗਲਵਾਰ 22 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਕਾਂਗਰਸ ਦੇ ਵ੍ਹਿਪ ਮਾਨਿਕਮ ਟੈਗੋਰ ਵਲੋਂ ਯੂਜੀਸੀ ਦੇ ਨਵੇਂ ਨਿਯਮਾਂ 'ਤੇ ਲੋਕ ਸਭਾ ਚ ਮੁਲਤਵੀ ਪ੍ਰਸਤਾਵ ਪੇਸ਼