10ਬਜ਼ੁਰਗ ਜੋੜਾ 53 ਲੱਖ ਦੀ ਸਾਈਬਰ ਠੱਗੀ ਦਾ ਹੋਇਆ ਸ਼ਿਕਾਰ
ਮੁੱਲਾਂਪੁਰ ਗਰੀਬਦਾਸ (ਮੋਹਾਲੀ), 15 ਜਨਵਰੀ (ਦਿਲਬਰ ਸਿੰਘ ਖੈਰਪੁਰ)-ਕਸਬਾ ਮੁੱਲਾਂਪੁਰ ਗਰੀਬਦਾਸ ਦੇ ਇਕ ਬਜ਼ੁਰਗ ਜੋੜੇ ਨਾਲ਼ 53 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਬਲਦੇਵ ਸਿੰਘ ਤੇ ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ, ਜਿਸ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਉਤੇ ਕਿਸੇ ਵਲੋਂ ਕੋਈ ਮੁੰਬਈ 'ਚ ਅਕਾਊਂਟ ਖੁੱਲ੍ਹਵਾਇਆ...
... 3 hours 10 minutes ago