ਫੈਕਟਰੀ 'ਚ ਅੱਗ ਲੱਗਣ ਕਾਰਨ 25 ਸਾਲਾ ਵਿਅਕਤੀ ਦੀ ਮੌਤ
ਨਵੀਂ ਦਿੱਲੀ, 9 ਜਨਵਰੀ-ਮਾਨਸਰੋਵਰ ਪਾਰਕ ਮੈਟਰੋ ਸਟੇਸ਼ਨ ਨੇੜੇ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ 25 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਪੀੜਤ ਦੀ ਸੜੀ ਹੋਈ ਲਾਸ਼ ਮਿਲੀ ਜੋ ਦੂਜੀ ਮੰਜ਼ਿਲ 'ਤੇ ਸਟੋਰ ਰੂਮ ਵਿਚੋਂ ਮਿਲੀ। ਕੁੱਲ 5 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ।