JALANDHAR WEATHER

ਪਾਕਿਸਤਾਨ ਤੋਂ 89 ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਅਜਮੇਰ ਸ਼ਰੀਫ਼ ਦੇ ਦਰਸ਼ਨਾਂ ਲਈ ਜਾਣਗੇ

ਅੰਮ੍ਰਿਤਸਰ, 5 ਜਨਵਰੀ - ਪਾਕਿਸਤਾਨ ਤੋਂ 89 ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਅਜਮੇਰ ਸ਼ਰੀਫ਼ ਦੇ ਦਰਸ਼ਨਾਂ ਲਈ ਜਾਣਗੇ। ਪ੍ਰੋਟੋਕੋਲ ਅਫ਼ਸਰ ਅਰੁਣ ਪਾਲ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਹ ਵਫ਼ਦ ਪਾਕਿਸਤਾਨ ਤੋਂ ਇੱਥੇ ਆਇਆ ਹੈ। ਵੀਜ਼ਾ ਪ੍ਰਾਪਤ ਕਰਨ ਵਾਲੇ 102 ਲੋਕਾਂ ਵਿਚੋਂ 89 ਲੋਕ ਇੱਥੇ ਆਏ ਹਨ। ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ