ਚੰਡੀਗੜ੍ਹ : ਸੈਕਟਰ 17 ਸਥਿਤ ਹਰਿਆਣਾ ਮਿੰਨੀ ਸਕੱਤਰੇਤ 'ਚ ਲੱਗੀ ਅੱਗ
ਚੰਡੀਗੜ੍ਹ, 5 ਜਨਵਰੀ-ਸੈਕਟਰ 17 ਸਥਿਤ ਹਰਿਆਣਾ ਮਿੰਨੀ ਸਕੱਤਰੇਤ 'ਚ ਅੱਗ ਲੱਗ ਗਈ ਹੈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।